ਫਰੀਦਕੋਟ ਪੁਲਿਸ ਦੀ ਪੀ.ਸੀ.ਆਰ ਟੀਮ ਵੱਲੋਂ ਬਜ਼ਾਰ ਵਿੱਚ ਗੁੰਮ ਹੋਇਆ ਮੋਬਾਇਲ ਲੱਭ ਕੇ ਅਸਲ ਮਾਲਕ ਹਵਾਲੇ ਕੀਤਾ ਗਿਆ। ਮਾਲਕ ਵੱਲੋਂ ਫਰੀਦਕੋਟ ਪੁਲਿਸ ਦਾ ਧੰਨਵਾਦ ਕੀਤਾ ਗਿਆ।
ਫਰੀਦਕੋਟ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ‘ਉਮੀਦ’ ਪ੍ਰੋਗਰਾਮ ਤਹਿਤ ਕਬੱਡੀ ਅਤੇ ਹਾਕੀ ਮੈਚ ਕਰਵਾਏ ਗਏ।
ਸਾਂਝ ਸਟਾਫ ਸਦਰ ਫਰੀਦਕੋਟ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਕਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ।
ਪੁਲਿਸ ਕਰਮਚਾਰੀਆਂ ਵੱਲੋਂ ਇੱਕ ਲੋੜਵੰਦ ਬਜੁਰਗ ਔਰਤ ਨੂੰ ਰਾਸ਼ਨ ਅਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਵਾਇਆਂ ਗਿਆ।
ਆਓ ਆਪਣੀਆਂ ਸੜਕਾਂ ਨੂੰ ਸਾਰਿਆਂ ਲਈ ਸੁਰੱਖਿਅਤ ਬਣਾਉਣ ਲਈ ਮਿਲ ਕੇ ਕੰਮ ਕਰੀਏ।