ਫਰੀਦਕੋਟ ਪੁਲਿਸ ਦੇ ਐਟੀ ਨਾਰਕੋਟਿਕ ਸੈਲ, ਜੈਤੋਂ ਵੱਲੋਂ ਗੁਰਦੁਆਰਾ ਸਾਹਿਬ ਵਿੱਚੋ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਫਰੀਦਕੋਟ ਪੁਲਿਸ ਦੇ ਐਟੀ ਨਾਰਕੋਟਿਕ ਸੈਲ, ਜੈਤੋਂ ਵੱਲੋਂ ਗੁਰਦੁਆਰਾ ਸਾਹਿਬ ਵਿੱਚੋ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ 12015/- ਰੁਪਏ, ਇੱਕ ਐਲ.ਈ.ਡੀ., ਇੱਕ ਇਨਵਰਟਰ, ਇੱਕ ਬੈਟਰਾਂ ਅਤੇ 02 ਮੋਟਰ ਸਾਈਕਲ ਸਮੇਤ ਕਾਬੂ ਕੀਤਾ ਗਿਆ।