ਫਰੀਦਕੋਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦਿਆਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦਗੀ : 1,11,000/- ਰੁਪਏ, 04 ਮੋਬਾਇਲ ਫੋਨ, ਡੰਡੇ, ਬੇਸਬਾਲ ਅਤੇ ਕ੍ਰਿਪਾਨ ਲੋਹਾ।