ਸੁਰੱਖਿਅਤ ਬੈਂਕਿੰਗ
ਸੁਰੱਖਿਅਤ ਬੈਂਕਿੰਗ
ਔਨਲਾਈਨ ਬੈਂਕਿੰਗ ਸੁਰੱਖਿਆ ਸੁਝਾਅ
1. ਜਨਤਕ ਵਾਈ-ਫਾਈ ਤੇ ਆਪਣੇ ਬੈਂਕ ਖਾਤਿਆਂ ਨੂੰ ਨਾ ਖੋਲੋ।
2. ਆਪਣੀ ਲੌਗਇਨ ਜਾਣਕਾਰੀ ਨੂੰ ਸੇਵ ਕਰਨ ਤੋ ਗੁਰੇਜ ਕਰੋ।
3. ਮਜ਼ਬੂਤ ਪਾਸਵਰਡ ਵਰਤੋ ਅਤੇ ਉਹਨਾਂ ਨੂੰ ਅਕਸਰ ਬਦਲੋ।
4. ਜਦੋਂ ਵੀ ਸੰਭਵ ਹੋਵੇ ਦੋ-ਕਾਰਕ ਪ੍ਰਮਾਣਿਕਤਾ ਦੀ ਵਰਤੋਂ ਕਰੋ।
5. ਆਪਣੇ ਕੰਪਿਊਟਰ ਅਤੇ ਫੋਨ ਦੇ ਸਾਫਟਵੇਅਰ ਨੂੰ ਅੱਪਡੇਟ ਰੱਖੋ।
6. ਹਮੇਸ਼ਾ ਆਪਣੇ ਬ੍ਰਾਊਜ਼ਰ ਵਿੱਚ ਆਪਣੇ ਬੈਂਕ ਦਾ ਵੈੱਬ ਅਡਰੈਸ ਟਾਈਪ ਕਰੋ।