Top

ਸੁਨੇਹਾ

ਸ਼੍ਰੀਮਤੀ ਅਵਨੀਤ ਕੌਰ ਸਿੱਧੂ ਪੀ.ਪੀ.ਐਸ
ਸੀਨੀਅਰ ਪੁਲਿਸ ਕਪਤਾਨ, ਫਰੀਦਕੋਟ

ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਪ੍ਰਦਾਨ ਕਰਨ ਅਤੇ ਸਮੇਂ ਸਮੇਂ ਤੇ ਸਾਡੇ ਤੇ ਆਈਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਵਚਨਬੱਧ ਹੈ। ਅਸੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਾਇਦਾਦ ਵਿਰੁੱਧ ਅਪਰਾਧ, ਵਿਅਕਤੀਆਂ ਵਿਰੁੱਧ, ਔਰਤਾਂ ਵਿਰੁੱਧ ਅਤੇ ਹੋਰ ਵਿਸ਼ੇਸ਼ ਅਤੇ ਸਨਸਨੀਖੇਜ਼ ਅਪਰਾਧਾਂ ਦੇ ਖਤਰੇ ਨੂੰ ਰੋਕਣ ਅਤੇ ਨਜਿੱਠਣ ਲਈ ਚੌਕਸ ਹਾਂ ਅਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਲਈ ਹਰੇਕ ਪੁਲਿਸ ਅਧਿਕਾਰੀ ਨੂੰ ਨਵੀਨਤਮ ਤਕਨੀਕਾਂ ਦਾ ਪੂਰਾ ਗਿਆਨ ਅਤੇ ਮੁਹਾਰਤ ਦਿੱਤੀ ਜਾਂਦੀ ਹੈ , ਤਾਂ ਜੋ ਹਰ ਕਿਸਮ ਦੇ ਅਪਰਾਧ ਦੀ ਅਸਰਦਾਰ ਢੰਗ ਨਾਲ ਜਾਂਚ ਹੋਵੇ ।

ਆਖਰੀ ਵਾਰ ਅੱਪਡੇਟ ਕੀਤਾ 13-04-2022 10:53 AM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list