ਫਰੀਦਕੋਟ ਪੁਲਿਸ ਵੱਲੋਂ Excise Act /ਐਕਸਾਈਜ਼ ਐਕਟ ਅਧੀਨ ਕੀਤੀ ਕਾਰਵਾਈ
ਥਾਣਾ ਸਦਰ ਫਰੀਦਕੋਟ ਦੀ ਟੀਮ ਵੱਲੋਂ ਇੱਕ ਵਿਆਕਤੀ ਨੂੰ ਕਾਬੂ ਕਰਕੇ ਸ਼ਰਾਬ ਮਾਰਕਾ 140 ਪੇਟੀਆ First Choice Haryana ਅਤੇ 10 ਪੇਟੀਆ Heer Saufi ਕੀਤੀਆ । ਜਿਸ ਪਰ ਮੁਕੱਦਮਾ ਨੰਬਰ 23 ਮਿਤੀ 25.01.2022 ਅ/ਧ 61/1/14 EX ACT ਥਾਣਾ ਸਦਰ ਫਰੀਦਕੋਟ ਦਰਜ ਕੀਤਾ ਗਿਆ ।